ਨਾਕਿਸ
naakisa/nākisa

Definition

ਅ਼. [ناقص] ਨਾਕ਼ਿਸ. ਵਿ- ਨਿਕੰਮਾ. ਖ਼ਰਾਬ। ੨. ਨਾਲਾਇਕ਼। ੩. ਅਧੂਰਾ. ਅਪੂਰਣ। ੪. ਦੇਖੋ, ਨਾਕਸ.
Source: Mahankosh