ਨਾਕੀ
naakee/nākī

Definition

ਸੰਗ੍ਯਾ- ਨੱਕੇ ਤੋੜਕੇ ਪਾਣੀ ਰਮਾਉਣ ਵਾਲਾ ਕ੍ਰਿਸਾਣ। ੨. ਨਕ੍ਰ. ਨਾਕੂ. "ਨਾਗਵੜਦੰਗ ਨਾਕੀ ਤਾਗੜਦੰਗ ਤਾਲੰ." (ਰਾਮਾਵ) ਜਿਵੇਂ ਨਾਕੂ ਤਾਲ ਵਿੱਚ। ੩. ਸੰ. नाकिन्. ਵਿ- ਨਾਕ (ਸ੍ਵਰਗ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਦੇਵਤਾ.
Source: Mahankosh