ਨਾਜਿਮ
naajima/nājima

Definition

ਅ਼. [ناظم] ਨਾਜਿਮ. ਵਿ- ਨਜਮ (ਇੰਤਜਾਮ) ਕਰਨ ਵਾਲਾ. ਪ੍ਰਬੰਧਕਰਤਾ। ੨. ਸੰਗ੍ਯਾ- ਜ਼ਿਲੇ ਅਥਵਾ ਦੇਸ਼ ਦਾ ਇੰਤਜਾਮ ਕਰਨ ਵਾਲਾ. ਅਹ਼ੁਦੇਦਾਰ। ੩. ਨਜਮ (ਛੰਦ) ਬਣਾਉਣ ਵਾਲਾ, ਕਵਿ.
Source: Mahankosh