ਨਾਨ
naana/nāna

Definition

ਸੰ. ਸ੍ਰਾਨ. ਸਾਂਗ੍ਯਾ- ਗ਼ੁਸਲ. ਇਸਨਾਨ. "ਤੀਰਥ ਨਾਨ ਦਯਾ ਦਮ ਦਾਨ." (ਅਕਾਲ) ੨. ਵਿ- ਨ੍ਯੂਨ. ਘਟੀਆ. ਅਦਨਾ. "ਕਿਆ ਹਮ ਕਿਰਮ ਨਾਨ ਨਿਕ ਕੀਰੇ." (ਧਨਾ ਮਃ ੪) ੩. ਦੇਖੋ, ਨਨ੍ਹਾ। ੪. ਫ਼ਾ. [نان] ਰੋਟੀ.
Source: Mahankosh

Shahmukhi : نان

Parts Of Speech : noun, masculine

Meaning in English

a kind of round, flat bread, loaf
Source: Punjabi Dictionary