ਨਾਮਾ
naamaa/nāmā

Definition

ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।
Source: Mahankosh

Shahmukhi : نامہ

Parts Of Speech : adjective, masculine, noun masculine, colloquial

Meaning in English

see ਨਾਵਾਂ , ਨਾਵਾਂ and ਨੌਂਵਾਂ , ninth, cash
Source: Punjabi Dictionary
naamaa/nāmā

Definition

ਸੰਗ੍ਯਾ- ਨਾਮ। ੨. ਵਹੀ ਉੱਪਲ ਲਿਖਿਆ ਕਿਸੇ ਦੇ ਨਾਉਂ ਹਿਸਾਬ। ੩. ਨਾਮਦੇਵ ਭਗਤ. "ਨਾਮਾ ਉਪ ਬਰੈ ਹਰਿ ਕੀ ਓਟ." (ਭੈਰ ਨਾਮਦੇਵ) ੪. ਫ਼ਾ. [نامہ] ਨਾਮਹ. ਖ਼ਤ਼. ਪਤ੍ਰ. ਚਿੱਠੀ।
Source: Mahankosh

Shahmukhi : نامہ

Parts Of Speech : noun, masculine

Meaning in English

letter, epistle; suffix meaning letter, document or book as in ਹੁਕਮਨਾਮਾ , ਸ਼ਾਹਨਾਮਾ
Source: Punjabi Dictionary

NÁMÁ

Meaning in English2

s. m, me; money due on account of some transaction.
Source:THE PANJABI DICTIONARY-Bhai Maya Singh