ਨਾਯਬ
naayaba/nāyaba

Definition

ਅ਼. [نائیب] ਸੰਗ੍ਯਾ- ਸਹਾਇਕ। ੨. ਪ੍ਰਤਿਨਿਧਿ. ਕਿਸੇ ਦੀ ਥਾਂ ਕੰਮ ਕਰਨ ਵਾਲਾ। ੩. ਮਾਤਹ਼ਿਤ.
Source: Mahankosh