ਨਾਰੇ
naaray/nārē

Definition

ਕ੍ਰਿ. ਵਿ- ਨਾਲ ਹੀ. ਸਾਥ ਹੀ. "ਇਹ ਭੀ ਪਟਕੌਂ ਇਹ ਕੇ ਅਬ ਨਾਰੇ." (ਕ੍ਰਿਸਨਾਵ) ੨. ਨਾਰਾ (ਨਾਲਾ) ਦਾ ਬਹੁਵਚਨ.
Source: Mahankosh