ਨਾਰੰਜੀ
naaranjee/nāranjī

Definition

ਸੰ. नागरङ्ग- ਨਾਗਰੰਗ. ਸੰਗ੍ਯਾ- ਨਾਗ. (ਸੰਧੂਰ) ਜੇਹਾ ਹੈ ਰੰਗ ਜਿਸ ਦਾ. ਸੰਗਤਰੇ ਦੀ ਇੱਕ ਜਾਤਿ, ਜੋ ਕੱਦ ਵਿੱਚ ਛੋਟੀ ਅਤੇ ਲਾਲੀ ਦੀ ਭਾਹ ਵਾਲੀ ਪੀਲੀ ਹੁੰਦੀ ਹੈ. ਦੇਖੋ, ਸੰਗਤਰਾ. "ਨਾਰੰਜੀ ਮੀਠਾ ਬਹੁ ਲਾਗੇ." (ਚਰਿਤ੍ਰ ੨੫੬)
Source: Mahankosh

NÁRAṆJJÍ

Meaning in English2

a, f a bright yellow or orange colour.
Source:THE PANJABI DICTIONARY-Bhai Maya Singh