ਨਾਲਬੰਦ
naalabantha/nālabandha

Definition

ਫ਼ਾ. [نعلبند] ਨਅ਼ਲਬੰਦ. ਸੰਗ੍ਯਾ- ਘੋੜੇ ਦੇ ਸੁੰਮ ਨੂੰ ਨਾਲ (ਨਅ਼ਲ) ਲਾਉਣ ਵਾਲਾ.
Source: Mahankosh