ਨਿਆਈ
niaaee/niāī

Definition

ਸੰ. न्यायिन. ਵਿ- ਨਿਆਂ ਕਰਨ ਵਾਲਾ. ਆਦਿਲ. "ਹਰਿ ਸਚਾ ਨਿਆਈ." (ਵਾਰ ਬਿਲਾ ਮਃ ੪) ੨. ਤੁਲ੍ਯ. ਸਮਾਨ. "ਪਸੁ ਕੀ ਨਿਆਈ ਸੋਇਓ." (ਸੋਰ ਮਃ ੯) ੩. ਫ਼ਾ. [نیائی] ਨ- ਆਈ. ਤੂ ਨਾ ਆਇਆ।
Source: Mahankosh

NIÁÍ

Meaning in English2

a., s. m, Just, righteous; a judge.
Source:THE PANJABI DICTIONARY-Bhai Maya Singh