ਨਿਆਯੀ
niaayee/niāyī

Definition

ਸੰ. न्यायिन. ਵਿ- ਨ੍ਯਾਯ (ਇਨਸਾਫ਼) ਕਰਨ ਵਾਲਾ. ਆ਼ਦਿਲ.
Source: Mahankosh