ਨਿਗਡ
nigada/nigada

Definition

ਸੰ. ਸੰਗ੍ਯਾ- ਸੰਗੁਲ. ਜ਼ੰਜੀਰ। ੨. ਬੇੜੀ. ਪਗਬੰਧਨ. "ਹੁਕਮ ਸ਼ਾਹ ਕੇ ਨਿਗਡ ਨਿਕਾਰੀ." (ਗੁਪ੍ਰਸੂ) ੩. ਹਾਥੀ ਦੇ ਪੈਰ ਦਾ ਸੰਗਲ.
Source: Mahankosh