ਨਿਗਤਾ
nigataa/nigatā

Definition

ਵਿ- ਜਿਸ ਦੀ ਗਤਿ ਨਹੀਂ. ਅਪਗਤਿ ਨੂੰ ਪ੍ਰਾਪਤ ਹੋਇਆ. "ਨਿਧਰਿਆ ਧਰ, ਨਿਗਤਿਆ ਗਤਿ." (ਸਾਰ ਮਃ ੫)
Source: Mahankosh