ਨਿਗਮਨ
nigamana/nigamana

Definition

ਸੰ. ਸੰਗ੍ਯਾ- ਨ੍ਯਾਯ ਮਤ ਅਨੁਸਾਰ ਵਾਕ ਦਾ ਨਤੀਜਾ ਸਿੱਧ ਕਰਨ ਵਾਲਾ ਵਾਕ. decoction.
Source: Mahankosh

Shahmukhi : نِگمن

Parts Of Speech : noun, masculine

Meaning in English

deduction, logical conclusion
Source: Punjabi Dictionary