ਨਿਗਹਾਰ
nigahaara/nigahāra

Definition

ਸੰਗ੍ਯਾ- ਨਿਗਾਹ ਵਿੱਚ ਰੱਖਣ ਵਾਲਾ. ਰਕ੍ਸ਼੍‍ਕ। ੨. ਪਹਿਰੂ. ਨਿਗਰਾਨੀ ਵਿੱਚ ਰੱਖਣ ਵਾਲਾ ਸਿਪਾਹੀ. "ਛੋਡਿ ਗਏ ਨਿਗਹਾਰ." (ਮਾਰੂ ਮਃ ੫) ਭਾਵ ਯਮਗਣਾਂ ਤੋਂ ਹੈ.
Source: Mahankosh