ਨਿਗੋਡੀ
nigodee/nigodī

Definition

ਵਿ- ਨਿਗਡ (ਬੰਧਨ) ਵਿੱਚ ਫਸਿਆ, ਫਸੀ। ੨. ਸੰਗ੍ਯਾ- ਬੰਧਨ. ਫਾਹੀ. "ਛੂਟੈ ਕਹਾਂ ਨਿਗੋਡੀ ਜਾਗੀ." (ਚਰਿਤ੍ਰ ੫੭) ਇਸ ਥਾਂ ਪ੍ਰੇਮਬੰਧਨ ਤੋਂ ਭਾਵ ਹੈ.
Source: Mahankosh