ਨਿਤਪ੍ਰਤਿ
nitaprati/nitaprati

Definition

ਕ੍ਰਿ. ਵਿ- ਨਿਤ੍ਯਪ੍ਰਤਿ. ਹਰਰੋਜ਼. ਹਮੇਸ਼ਹ. ਸਦਾ. "ਕਾਲ ਨਿਤਹਿਨਿਤ ਹੋਰੈ." (ਦੇਵ ਮਃ ੫) "ਨਿਤ- ਨਿਤ ਕਾਇਆ ਮਜਨੁ ਕੀਆ." (ਨਟ ਅਃ ਮਃ ੪) "ਫਿਰਨ ਮਿਟੇ ਨਿਤਨੀਤ." (ਬਾਵਨ) "ਰਮੰਤ ਗੁਣ ਗੋਬਿੰਦ ਨਿਤਪ੍ਰਤਹ." (ਸਹਸ ਮਃ ੫) "ਨਿਤਪ੍ਰਤਿ ਨਾਵਣੁ ਰਾਮਸਰਿ ਕੀਜੈ." (ਗਉ ਮਃ ੫)
Source: Mahankosh