ਨਿਤਰਨਾ
nitaranaa/nitaranā

Definition

ਕ੍ਰਿ- ਚੰਗੀ ਤਰਾਂ ਤਰਨਾ. ਪਾਰ ਹੋਣਾ। ੨. ਬਹੁਤੇ ਆਦਮੀਆਂ ਵਿੱਚੋਂ ਕਿਸੇ ਕੰਮ ਦੇ ਕਰਨ ਲਈ ਅੱਗੇ ਹੋਣਾ. "ਨਿਤਰੇ ਬੀਰ ਮਰਨ ਡਰ ਜਾਹਿ ਨ." (ਗੁਪ੍ਰਸੂ) ੩. ਪਰੀਖ੍ਯਾ ਵਿੱਚੋਂ ਪਾਰ ਹੋਣਾ.
Source: Mahankosh