ਨਿਪਜਣਾ
nipajanaa/nipajanā

Definition

ਕ੍ਰਿ- ਨਿ- ਉਪਜਣਾ. ਪੈਦਾ ਹੋਣਾ। ੨. ਵਧਣਾ. ਪੁਸ੍ਟ ਹੋਣਾ. "ਉਪਜੈ ਨਿਪਜੈ ਨਿਪਜਿ ਸਮਾਈ." (ਗਉ ਕਬੀਰ) ੩. ਤਿਆਰ ਹੋਣਾ.
Source: Mahankosh