ਨਿਪਟ
nipata/nipata

Definition

ਵ੍ਯ- ਨਿਰਾ. ਕੇਵਲ। ੨. ਸਰਾਸਰ. ਬਿਲਕੁਲ. "ਨਿਪਟ ਬਾਜੀ ਹਾਰਿ ਮੂਕਾ." (ਆਸਾ ਮਃ ੫) ੩. ਵਿ- ਬਿਨਾ ਪਟ. ਖੁਲ੍ਹਾ. ਪੜ੍ਹਦੇ ਬਿਨਾ.
Source: Mahankosh

NIPṬ

Meaning in English2

ad, Very, extremely, exceedingly.
Source:THE PANJABI DICTIONARY-Bhai Maya Singh