ਨਿਮਿਖ
nimikha/nimikha

Definition

ਸੰ. ਨਿਮਿਸ. ਸੰਗ੍ਯਾ- ਅੱਖ ਦਾ ਪੜਦਾ. ਪਲਕ। ੨. ਉਤਨਾ ਵੇਲਾ, ਜਿਤਨੇ ਵਿੱਚ ਪਲਕ ਡਿਗੇ.
Source: Mahankosh