ਨਿਮੀਲਨ
nimeelana/nimīlana

Definition

ਸੰ. ਸੰਗ੍ਯਾ- ਅੱਖਾਂ ਮੀਟਣ ਦੀ ਕ੍ਰਿਯਾ। ੨ਉਤਨਾ ਸਮਾਂ ਜਿਤਨੇ ਵਿੱਚ ਨੇਤ੍ਰ ਝਮਕੀਏ। ੩. ਮਰਣ. ਦੇਹ ਦਾ ਤ੍ਯਾਗ.
Source: Mahankosh