ਨਿਰਜੀਉ
nirajeeu/nirajīu

Definition

ਸੰ. ਨਿਰ੍‍ਜੀਵ. ਵਿ- ਜੀਵ ਰਹਿਤ. ਬੇਜਾਨ. "ਸਰਜੀਉ ਕਾਟਹਿ ਨਿਰਜੀਉ ਪੂਜਹਿ." (ਗਉ ਕਬੀਰ)
Source: Mahankosh