ਨਿਰਮੋਲਾ
niramolaa/niramolā

Definition

ਵਿ- ਜਿਸ ਦਾ ਮੁੱਲ (ਮੂਲ੍ਯ) ਨਹੀਂ. ਅਮੂਲ੍ਯ. ਅਮੋਲ. "ਐਸਾ ਨਾਮਰਤਨ ਨਿਰਮੋਲਕ." (ਸੋਰ ਭੀਖਨ) "ਜਿਨਿ ਦੀਆ ਤੁਧੁ ਨੀਰੁ ਨਿਰਮੋਲਾ." (ਰਾਮ ਅਃ ਮਃ ੧)
Source: Mahankosh