ਨਿਰੰਕੁਸ
nirankusa/nirankusa

Definition

ਵਿ- ਜਿਸ ਪੁਰ ਕਿਸੇ ਦਾ ਅੰਕੁਸ਼ (ਦਬਾਉ) ਨਹੀਂ ਸ੍ਵਤੰਤ੍ਰ। ੨. ਨਿਡਰ। ੩. ਬੇਅਦਬ.
Source: Mahankosh