ਨਿਰੰਜਨੀ
niranjanee/niranjanī

Definition

ਵਿ- ਨਿਰੰਜਨ (ਕਰਤਾਰ) ਦਾ. ਅਕਾਲੀ. "ਝੁਲੇ ਸੁ ਛਤੁ ਨਿਰੰਜਨੀ." (ਵਾਰ ਰਾਮ ੩) ੨. ਦੇਖੋ. ਨਿਰੰਜਨੀਏ.
Source: Mahankosh