ਨਿਵਰੈ
nivarai/nivarai

Definition

ਹਟੈ. ਮਿਟੈ. ਦੇਖੋ, ਨਿਵਾਰਣ. "ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ." (ਗਉ ਥਿਤੀ ਮਃ ੫) ੨. ਨੇੜੇ. ਕੋਲੇ. ਦੇਖੋ, ਨਿਵਰ ੨. "ਨਿਵਰੈ ਦੂਰਿ, ਦੂਰਿ ਫੁਨਿ ਨਿਵਰੈ." (ਗਉ ਕਬੀਰ)
Source: Mahankosh