ਨਿਸਕਲ
nisakala/nisakala

Definition

ਸੰ, निष्कल, ਵਿ- ਚੇਸ੍ਟਾ ਰਹਿਤ, ਹਰਕਤ ਬਿਨਾ। ੨. ਸੰਗ੍ਯਾ- ਪਾਰਬ੍ਰਹਮ, ਕਰਤਾਰ।#੩. ਵ੍ਰਿੱਧ ਅਵਸਥਾ ਵਾਲਾ, ਜੋ ਤੁਰ ਫਿਰ ਨਹੀਂ ਸਕਦਾ, ਦੇਖੋ, ਸਿਹਜਾਸਣੀ। ੪. ਵਿ- ਕਲਾਹੀਨ.
Source: Mahankosh