ਨਿਸਤਰਣ
nisatarana/nisatarana

Definition

ਸੰ, निस्तरणा, ਸੰਗ੍ਯਾ- ਪਾਰ ਜਾਣ ਦੀ ਕ੍ਰਿਯਾ, ਤਰਕੇ ਪਾਰ ਲੰਘਣ ਦਾ ਕਰਮ।੨ ਛੁਟਕਾਰਾ, ਮੋਕ੍ਸ਼੍‍, ਉੱਧਾਰ, "ਤਿਨਕੈ ਸੰਗਿ ਨਾਨਕ ਨਿਸਤਰੀਐ."#(ਜੈਤ ਮਃ ਪ) "ਐਸੇ ਦੁਰਮਤਿ ਨਿਸਤਰੇ, ਤੂ ਕਿਉ ਨ ਤਰਹਿ ਰਵਿਦਾਸ?" (ਕੇਦਾ) "ਸਬਦਿ ਨਿਸਤਰੈ ਸੰਸਾਰਾ." (ਮਾਰੂ ਸੋਲਹੇ ਮਃ ੩)
Source: Mahankosh