ਨਿਸਪਲਕ
nisapalaka/nisapalaka

Definition

ਵਿ- ਪਲਕ ਝਮਕਣ ਤੋਂ ਬਿਨਾ, ਅੱਖ ਝਮਕਣ ਤੋਂ ਬਿਨਾ,"ਚਖੁ ਨਿਸਪਲਕ ਥਿਰ੍ਯੋਰਹਿ ਆਗੇ," (ਗੁਪ੍ਰਸੂ) ੨. ਸੰਗ੍ਯਾ- ਦੇਵਤਾ, ਜੋ ਅੱਖ ਨਹੀਂ ਝਮਕਦਾ.
Source: Mahankosh