ਨਿਸਪਾਲਿਕਾ
nisapaalikaa/nisapālikā

Definition

ਸੰ, ਨਿਸ਼ਿਪਾਲ, ਇੱਕ ਛੰਦ, ਲੱਛਣ- ਚਾਰ ਚਰਣ, ਪ੍ਰਤਿ ਚਰਣ, ਭ, ਜ, ਸ, ਨ, ਰ, , , , , .#ਉਦਾਹਰਣ-#ਧਾਇ ਭਟ ਆਇ ਰਿਸ ਖਾਇ ਅਸਿ ਝਾਰਹੀਂ,#ਸ਼ੋਰ ਕਰ ਜੋਰ ਸਰ ਤੋਰ ਅਰਿ ਡਾਰਹੀਂ,#ਪ੍ਰਾਨ ਤਜ ਪੈ ਨ ਭਜ ਭੂਮਿਰਣ ਸੋਭਹੀਂ,#ਪੇਖ ਛਬਿ ਦੇਖ ਦੁਤਿ? ? ? ਲੋਭਹੀਂ. (ਕਲਕੀ)
Source: Mahankosh