ਨਿਸਪ੍ਰੇਹੀ
nisaprayhee/nisaprēhī

Definition

ਸੰ, निष्पृह, ਵਿ- ਇੱਛਾ ਰਹਿਤ, ਕਾਮਨਾ ਰਹਿਤ.
Source: Mahankosh