ਨਿਸਪੰਦ
nisapantha/nisapandha

Definition

ਸੰ, निष्पन्द, ਵਿ- ਬਿਨਾ ਕੰਪ, ਅਡੋਲ, ਚੰਚਲਤਾ ਰਹਿਤ, "ਤੁਮੇਵ ਨਿਸਪੰਦ ਸਪੰਦਸ੍ਚ." (ਸਲੋਹ) ਤੂੰ ਹੀ ਅਡੋਲ ਅਤੇ ਚੰਚਲ ਹੈਂ.
Source: Mahankosh