ਨਿਸਪੱਤਿ
nisapati/nisapati

Definition

ਸੰ, निष्पत्ति्, ਸੰਗ੍ਯਾ- ਸਮਾਪਤੀ, ਅੰਤ। ੨. ਕਾਮਯਾਬੀ, ਸਿੱਧਿ। ੩. ਸਿੱਧਾਂਤ, ਨਿਚੋੜ। ੪. ਨਿਸ਼ਚਾ, ਯਕੀਨ.
Source: Mahankosh