ਨਿਹ
niha/niha

Definition

ਸੰ, निम्, ਨਿਃ ਵ੍ਯ- ਇਹ ਨਿਸਧ ਅਤੇ ਵਿਸ਼ੇਸ਼ ਆਦਿ ਅਰਥਾਂ ਵਿੱਚ ਸ਼ਬਦ ਦੇ ਆਦਿ ਆਉਂਦਾ ਹੈ ਅਤੇ ਪੰਜਾਬੀ ਵਿੱਚ ਵਿਸਰਗਾਂ ਦੀ ਥਾਂ ਹਾਹਾ ਵਰਤਿਆ ਜਾਂਦਾ ਹੈ, ਦੇਖੋ, ਨਿਹਸੰਗ ਅਤੇ ਨਿਹਚਲ ਆਦਿ ਸ਼ਬਦ। ੨. ਫ਼ਾ. [نہ] ਨਹਿ, ਨਹੀਂ.
Source: Mahankosh

Shahmukhi : نِہ

Parts Of Speech : prefix

Meaning in English

indicating negation
Source: Punjabi Dictionary