ਨਿਹਕ
nihaka/nihaka

Definition

ਸੰ. निष्क. ਸੰਗ੍ਯਾ- ਜੜਾਊ ਗਹਿਣਾ। ੨. ਅਸ਼ਰਫੀ. ਦੀਨਾਰ। ੩. ਹੀਰਾ. "ਨਖਨ ਨਿਹਕ ਛਬਿਮੂਲ." (ਨਾਪ੍ਰ) "ਭਰ੍ਯੋ ਨਿਹਕ ਮੁਕਤਾ ਕੇ ਸਾਥਾ." (ਨਾਪ੍ਰ) ੪. ਸੋਨਾ। ੫. ਯੱਗ ਵਿੱਚ ਦੱਖਣਾ ਦੇਣ ਲਈ ਸੋਨੇ ਦਾ ਟੁਕੜਾ.¹
Source: Mahankosh