ਨਿਹਸ੍ਰਮ
nihasrama/nihasrama

Definition

ਵਿ- ਬਿਨਾ ਸ਼੍ਰਮ. ਥਕਾਣ ਰਹਿਤ. ਅਥੱਕ। ੨. ਬਿਨਾ ਮਿਹਨਤ.
Source: Mahankosh