ਨਿਹਾਰ
nihaara/nihāra

Definition

ਸੰਗ੍ਯਾ- ਨਿਗਾਹ. ਨਜਰ। ੨. ਭਾਵ- ਬਦਨਜਰ. "ਰਾਈ ਵਾਰਤ ਸਾਸ ਦਿਖ ਜਿਨ ਇਹ ਲਾਗ ਨਿਹਾਰ." (ਗੁਵਿ ੬) ੩. ਸੰ. ਨੀਹਾਰ. ਸ਼ਬਨਮ.
Source: Mahankosh

NIHÁR

Meaning in English2

a, Early; not having yet broken one's fast (usually joined with Múṇh).
Source:THE PANJABI DICTIONARY-Bhai Maya Singh