ਨਿਹਾਲਾ
nihaalaa/nihālā

Definition

ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ, ਜੋ ਗੁਰਿੂ ਹਰਿਗੋਬਿੰਦ ਜੀ ਦੀ ਸੈਨਾ ਵਿੱਚ ਭਰਤੀ ਹੋਕੇ ਧਰਮ- ਯੁੱਧ ਕਰਦਾ ਰਿਹਾ। ੨. ਚਮਕੌਰ ਦਾ ਨੰਬਰਦਾਰ, ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਕੀਤੀ. ਕਲਗੀਧਰ ਥਨੇਸਰ ਤੋਂ ਆਉਂਦੇ ਹੋਏ ਇਸ ਦੇ ਘਰ ਵਿਰਾਜੇ ਸਨ.
Source: Mahankosh