Definition
ਸੰ. निन्द्. ਧਾ- ਧਿੱਕਾਰਨਾ, ਦੋਸ ਲਾਉਣਾ, ਬਦਨਾਮੀ ਕਰਨੀ। ੨. ਸੰਗ੍ਯਾ- ਨਿੰਦਾ. ਗੁਣਾਂ ਵਿੱਚ ਦੋਸ ਥਾਪਣ ਦੀ ਕ੍ਰਿਯਾ. "ਪਰਤ੍ਰਿਯ ਰਮਹਿ, ਬਕਹਿ ਸਾਧਨਿੰਦ." (ਗਉ ਥਿਤੀ ਮਃ ੫)
Source: Mahankosh
NIṆD
Meaning in English2
a, Forbidden, unlawful, abominable, disgraceful:—niṇd deṉá, v. a. To extinguish one's light, i. e., by defamation to destroy one's good name and fame.
Source:THE PANJABI DICTIONARY-Bhai Maya Singh