Definition
ਵ੍ਯ- ਸੰਬੋਧਨ ਸ਼ਬਦ. ਖ਼ਾਸ ਕਰਕੇ ਇਸਤ੍ਰੀ ਲਈ ਵਰਤੀਦਾ ਹੈ। ੨. ਨਿਸੇਧ ਬੋਧਕ. ਨਹੀਂ "ਕਿਛ ਨੀ ਸੀ ਛੰਦਾ." (ਜੈਤ ਛੰਤ ਮਃ ਪ) ਕੁਛ ਇੱਛਾ ਨਹੀਂ ਸੀ। ੩. ਪੰਜਾਬੀ ਵਿੱਚ ਨੀ ਸ਼ਬਦ ਹੈਨ ਦਾ ਅਰਥ ਭੀ ਦਿੰਦਾ ਹੈ, ਜੈਸੇ- "ਆਏਨੀ ਪ੍ਰੇਮੀ ਜਨ।" ੪. ਸੰ. ਧਾ- ਲੈਜਾਣਾ, ਪੁਚਾਉਂਣਾ, ਰਾਹ ਦਿਖਾਉਣਾ, ਖਿੱਚਣਾ, ਪਾਸ ਹੋਣਾ, ਨੀਵੇਂ ਹੋਣਾ, ਇੱਛਾ ਕਰਨਾ.
Source: Mahankosh
Shahmukhi : نی
Meaning in English
o, hey, (while addressing females)
Source: Punjabi Dictionary
NI
Meaning in English2
s. f, erm of address for women as ní bebe, ní kuṛíye (properly Níṇ which see.)
Source:THE PANJABI DICTIONARY-Bhai Maya Singh