ਨੀਝਰ
neejhara/nījhara

Definition

ਦੇਖੋ, ਨਿਝਰ. "ਊਨਵ ਬਰਸੈ ਨੀਝਰ ਧਾਰਾ." (ਓਅੰਕਾਰ) ੨. ਨਿਰ੍‍ਝਰ (ਪਾਣੀ ਦੇ ਸੋਤ) ਵਾਂਙ ਅਖੰਡ ਧੁਨਿ. "ਲੋਭਲਹਰਿ ਅਤਿ ਨੀਝਰ ਬਾਜੈ." (ਬਸੰ ਨਾਮਦੇਵ)
Source: Mahankosh