ਨੀਠਿ
neetthi/nītdhi

Definition

ਵਿ- ਪ੍ਰਗਟ. ਪ੍ਰਤੱਖ. "ਮਾਨਹੁ ਕੂਰਮ ਪੀਠ ਪੈ ਨੀਠ ਭਏ ਹੈਂ ਸਹਸ੍ਰਫਨੀ ਫਨ ਠਾਢੇ." (ਚੰਡੀ ੧) ੨. ਕ੍ਰਿ. ਵਿ- ਅਨਿਸ੍ਟਿ. ਮਸੀਂ. ਜ੍ਯੋਂ ਤ੍ਯੋਂ ਕਰਕੇ. "ਨੀਠਿ ਨੀਠਿ ਮਨੁ ਕੀਆ ਧੀਰਆ." (ਗਉ ਬਾਵਨ ਕਬੀਰ)
Source: Mahankosh