Definition
ਸੰ. ਵਿ- ਲਿਆਂਦਾ ਹੋਇਆ. ਪੁਚਾਇਆ ਹੋਇਆ। ੨. ਗ੍ਰਹਣ ਕਤਾ. ਫੜਿਆ ਹੋਇਆ।#੩. ਪ੍ਰਾਪਤ ਹੋਇਆ। ੪. ਦੇਖੋ, ਨੀਅਤ.#ਉਂਚੋ ਕਰ ਕਰੈ ਤਾਂਹਿ ਊਂਚੋ ਕਰਤਾਰ ਕਰੈ#ਊਨੀ ਮਨ ਆਨੈ ਦੂਨੀ ਹੋਤ ਹਰਕਤ ਹੈ,#ਜ੍ਯੋਂ ਜ੍ਯੋਂ ਧਨ ਧਰੈ ਸੈਂਤੈ¹ ਤ੍ਯੋਂ ਤ੍ਯੋਂ ਬਿਧਿ ਖੋਰ ਖੈਂਚੈ#ਲਾਖ ਭਾਂਤਿ ਧਰੈ ਕੋਟਿ ਭਾਂਤਿ ਸਰਕਤ ਹੈ,#ਦੌਲਤ ਦੁਨੀ ਮੇ ਥਿਰ ਕਾਹੁ ਕੇ ਰਹੀ ਨ "ਕ੍ਸ਼ੇਮ"#ਪਾਛੇ ਨੇਕਨਾਮੀ ਬਦਨਾਮੀ ਖਰਕਤ ਹੈ,#ਰਾਜਾ ਹੋਯ ਰਾਯ ਹੋਯ ਸਾਹ ਉਮਰਾਯ ਹੋਯ#ਜੈਸੀ ਹੋਤ ਨੀਤ ਤੈਸੀ ਹੋਤ ਬਰਕਤ ਹੈ.#ਪ ਨਿਤ੍ਯ. ਸਦੈਵ."ਨੀਤ ਨੀਤ ਘਰ ਬਾਂਧੀਅਹਿ, ਜੇ ਰਹਣਾ ਹੋਈ." (ਆਸਾ ਅਃ ਮਃ ੧)
Source: Mahankosh
NÍT
Meaning in English2
s. f, Corrupted from the Arabic word Níyat. Intention, motive; (Sanskrit word Nítí); custom, law, conduct, manner, moral philosophy:—jaisí nít, taisí murád. As is the motive so is the object (gained).—Prov.
Source:THE PANJABI DICTIONARY-Bhai Maya Singh