ਨੀਮਾ
neemaa/nīmā

Definition

ਵਿ- ਨੰਮ੍ਰ. ਨੀਵਾਂ। ੨. ਝੁਕਿਆ ਹੋਇਆ। ੩. ਫ਼ਾ. [نیمہ] ਸੰਗ੍ਯਾ- ਛੋਟਾ ਅੰਗਾ। ਪ ਵਿ- ਅੱਧਾ. ਅਰ੍‍ਧ.
Source: Mahankosh