ਨੀਰਧਰ ਧੁਨਿ ਤਾਤ ਅਰਿ
neerathhar thhuni taat ari/nīradhhar dhhuni tāt ari

Definition

ਸੰਗ੍ਯਾ- ਮੇਘਨਾਦ ਦਾ ਪਿਤਾ ਰਾਵਣ, ਉਸ ਦਾ ਵੈਰੀ ਤੀਰ. (ਸਨਾਮਾ)
Source: Mahankosh