Definition
ਸੰਗ੍ਯਾ- ਭੰਗ ਸਰਦਾਈ ਆਦਿ ਵਸਤਾਂ ਦਾ ਫੋਗ, ਜੋ ਛਾਣਨ ਵੇਲੇ ਪੋਣੇ ਵਿੱਚ ਰਹਿਜਾਂਦਾ ਹੈ. ਦੇਖੋ, ਨੁਗਦਾ ਮਾਰਨਾ.
Source: Mahankosh
Shahmukhi : نُگدا
Meaning in English
strained remnants of drugs, sediments; crushed cannabis
Source: Punjabi Dictionary
NUGDÁ
Meaning in English2
s. m, The sediment of a medicine, dregs, strainings; bruised bhaṇg.
Source:THE PANJABI DICTIONARY-Bhai Maya Singh