ਨੇਤ੍ਰਤੁੰਗ
naytratunga/nētratunga

Definition

ਸੰਗ੍ਯਾ- ਦੁਰਗਾ ਦੇ ਨੇਤ੍ਰ ਜਿੱਥੇ ਸਤੀਰੂਪ ਵਿੱਚ ਡਿਗੇ ਹਨ, ਉਹ ਪਹਾੜ ਦਾ ਟਿੱਲਾ. "ਨੈਣਾਦੇਵੀ ਦਾ ਪਹਾੜ. "ਨੇਤ੍ਰਤੁੰਗ ਦੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਕ੍ਰਿਸਨਾਵ) ਦੇਖੋ, ਨੈਣਾਦੇਵੀ.
Source: Mahankosh