ਨੇਤ੍ਰਾ
naytraa/nētrā

Definition

ਸੰ. ਨੇਤ੍ਰ. ਰੱਸੀ. "ਬੈਲ ਕਉ ਨੇਤ੍ਰਾ ਪਾਇ ਦੁਹਾਵੈ." (ਗਉ ਮਃ ੫) ੨. ਮਧਾਣੀ ਦੀ ਰੱਸੀ. "ਜਿਨਿ ਬਾਸਕੁ ਨੇਤ੍ਰੈ ਘੜਿਓ." (ਵਾਰ ਰਾਮ ੩)#''मन्थानं मन्दरं कृत्वा तथा नेत्रञ्च वासुकमि. ''#(ਮਹਾਭਾਰਤ, ਪਰਵ ੨. ਅਃ ੧੮)
Source: Mahankosh