ਨੇਤ੍ਰੀ
naytree/nētrī

Definition

ਦੇਖੋ, ਨੇਤਾ। ੨. ਸੰ. नेत्री. ਸੰਗ੍ਯਾ- ਆਪਣੇ ਪਿੱਛੇ ਚਲਾਉਣ ਵਾਲੀ ਸਰਦਾਰਨੀ। ੩. ਲਕ੍ਸ਼੍‍ਮੀ। ੪. ਨਦੀ। ੫. ਨੇਤ੍ਰੀਂ. ਨੇਤ੍ਰੋਂ ਸੇ. ਨੇਤ੍ਰਾਂ ਨਾਲ. "ਨੇਤ੍ਰੀ ਸਤਿਗੁਰੁ ਪੇਖਣਾ." (ਵਾਰ ਗੂਜ ੨. ਮਃ ੫)
Source: Mahankosh